Tuesday 11 March 2014

ਮੁਕੇਸ਼ ਅੰਬਾਨੀ ਦਾ ਘਰ

ਭਾਰਤ ਦੇ ਸਭ ਤੋਂ ਵੱਡੇ ਧਨਾਢ
ਮੁਕੇਸ਼ ਅੰਬਾਨੀ ਦਾ ਘਰ  ਮੁੰਬਈ ਵਿਚ ਹੈ। 
ਅੰਤਿਲਾ ਨਾਂਅ ਨਾਲ ਜਾਣੇ ਜਾਂਦੇ ਇਸ ਘਰ ਬਾਰੇ ਸਾਨੂੰ ਮਿਲੀ ਇਕ ਰਿਪੋਰਟ ਅਨੁਸਾਰ, ਕੁਝ ਵੇਰਵੇ ਇਸ ਤਰ੍ਹਾਂ ਹਨ : 
ਉਸਾਰੀ 'ਤੇ ਕੀਤਾ ਗਿਆ ਕੁੱਲ ਖਰਚ  47,00 ਕਰੋੜ ਰੁਪਏ ਉਸਾਰੀ ਦਾ ਸਮਾਂ 7 ਸਾਲ
ਘਰ ਦਾ ਖੇਤਰਫਲ 4 ਲੱਖ ਵਰਗ ਫੁੱਟ, ਭਾਵ ਲਗਭਗ 10 ਏਕੜ
ਮਕਾਨ ਦੀਆਂ ਮੰਜਲਾਂ   27
ਕੁਲ ਕਮਰੇ 600
ਲਿਫਟਾਂ 09
ਹੈਲੀਪੈਡ 03
ਪਾਰਕਿੰਗ 168 ਗੱਡੀਆਂ ਲਈ 
ਸੰਭਾਲ ਲਈ 600 ਨੌਕਰ 
ਇਕ ਬਾਗ, ਇਕ ਥੇਟਰ ਅਤੇ ਇਕ ਜਿਮ 
ੲ ਯਾਦ ਰਹੇ ਕਿ ਇਸ ਛੋਟੇ ਜਿਹੇ ਘਰ ਵਿਚ ਅੰਬਾਨੀ ਪਰਵਾਰ ਦੇ ਸਿਰਫ 5 ਜੀਅ ਰਹਿੰਦੇ ਹਨ : ਉਹ ਆਪ, ਪਤਨੀ ਤੇ ਤਿੰਨ ਬੱਚੇ। 
ੲੲ ਕੁਦਰਤੀ ਗੈਸ ਦੀ ਪ੍ਰਤੀ ਯੂਨਿਟ ਕੀਮਤ ਵਿਚ ਲਗਭਗ 100 ਫੀਸਦੀ (4.2 ਤੋਂ 8 ਡਾਲਰ) ਦਾ ਭਾਰਤ ਸਰਕਾਰ ਤੋਂ ਵਾਧਾ ਕਰਵਾ ਕੇ 54 ਹਜ਼ਾਰ ਕਰੋੜ ਰੁਪਏ ਦੀ 'ਨੇਕ ਕਮਾਈ' ਕੀਤੇ ਬਗੈਰ ਭਲਾ ਇਹ ਸਾਰੇ ਖਰਚੇ ਕਿਵੇਂ ਪੂਰੇ ਕੀਤੇ ਜਾ ਸਕਦੇ ਹਨ? 

No comments:

Post a Comment