Sunday 4 January 2015

ਸਹਾਇਤਾ (ਸੰਗਰਾਮੀ ਲਹਿਰ-ਜਨਵਰੀ 2015)

ਮਾਸਟਰ ਕੁਲਦੀਪ ਵਾਲੀਆ, ਪਿੰਡ ਬਿਲਗਾ ਨੇ ਆਪਣੇ ਪਿਤਾ ਜੀ ਸ. ਕਰਨੈਲ ਸਿੰਘ ਦੀ ਅੰਤਿਮ ਅਰਦਾਸ ਸਮੇਂ ਸੀ.ਪੀ.ਐਮ.ਪੰਜਾਬ ਨੂੰ 1100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਨੰਬਰਦਾਰ ਜਗੀਰ ਸਿੰਘ, ਪਿੰਡ ਮਹਿਸਮਪੁਰ, ਤਹਿਸੀਲ ਫਿਲੌਰ, (ਜਲੰਧਰ) ਨੇ ਆਪਣੇ ਬੇਟੇ ਪਰਸ਼ੋਤਮ ਸਿੰਘ ਦੇ ਵਿਆਹ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 15000 ਰੁਪਏ, ਜਮਹੂਰੀ ਕਿਸਾਨ ਸਭਾ ਪੰਜਾਬ ਨੂੰ 5 ਹਜ਼ਾਰ ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ। 
ਸਾਥੀ ਸ਼ਲਿੰਦਰ ਸਿੰਘ ਜਸਮਤਪੁਰ ਜ਼ਿਲ੍ਹਾ ਤਰਨਤਾਰਨ ਨੇ ਆਪਣੇ ਪੁੱਤਰ ਅਮ੍ਰਿਤਪਾਲ ਸਿੰਘ ਦਾ ਬੀਬੀ ਰਮਨਦੀਪ ਕੌਰ ਪੁੱਤਰੀ ਸ. ਕੁਲਤਾਰ ਸਿੰਘ ਵਾਸੀ (ਤਰਨਤਾਰਨ) ਨਾਲ ਸ਼ੁਭ ਵਿਆਹ  ਹੋਣ ਦੀ ਖੁਸ਼ੀ ਵਿਚ ਜਮਹੂਰੀ ਕਿਸਾਨ ਸਭਾ ਪੰਜਾਬ ਨੂੰ 1000 ਰੁਪਏ ਦਿਹਾਤੀ ਮਜ਼ਦੂਰ ਸਭਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 
ਸਾਥੀ ਨਿਰਮਲ ਸਿੰਘ, ਸਾਥੀ ਕੁਲਵੰਤ ਸਿੰਘ ਅਤੇ ਸਾਥੀ ਜਸਵੰਤ ਸਿੰਘ ਪਿੰਡ ਛੱਜਲਵੱਡੀ ਨੇ ਆਪਣੇ ਪਿਤਾ ਸ. ਇਕਬਾਲ ਸਿੰਘ ਦੀ ਅੰਤਿਮ ਅਰਦਾਸ ਸਮੇਂ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 
ਕਾਮਰੇਡ ਪ੍ਰਭਦੇਵ ਸਿੰਘ ਉਪਲ, ਜ਼ਿਲ੍ਹਾ ਕਮੇਟੀ ਮੈਂਬਰ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਚੰਡੀਗੜ੍ਹ ਨੇ ਆਪਣੀ ਮਾਤਾ ਸ਼ੀ੍ਰਮਤੀ ਭਗਵੰਤ ਕੌਰ ਦੀ ਪਹਿਲੀ ਬਰਸੀ 'ਤੇ ਸੀ.ਪੀ.ਐਮ.ਪੰਜਾਬ ਚੰਡੀਗੜ੍ਹ ਯੂਨਿਟ ਨੂੰ 4900 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 
ਉਘੇ ਕਮਿਊਨਿਸਟ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾਈ ਆਗੂ ਸਾਥੀ ਸਾਧਾ ਸਿੰਘ ਢਪਈ ਦੇ ਸ਼ਰਧਾਂਜਲੀ ਸਮਾਗਮ ਸਮੇਂ ਉਹਨਾਂ ਦੇ ਪਰਵਾਰ ਵਲੋਂ ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਗੁਰਦਾਸਪੁਰ ਨੂੰ 400 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 
ਸ਼੍ਰੀ ਜਵਾਲਾ ਸਿੰਘ ਨਾਫਰੀ (ਪੀ.ਐਸ.ਈ.ਬੀ.) ਪਿੰਡ ਸਾਹੋਕੇ ਤਹਿਸੀਲ ਤੇ ਜ਼ਿਲ੍ਹ ਸੰਗਰੂਰ ਨੇ ਆਪਣੇ ਸਪੁੱਤਰ ਕਾਕਾ ਹਰਵਿੰਦਰ ਸਿੰਘ ਦੀ ਸ਼ਾਦੀ ਬੀਬੀ ਹਰਪ੍ਰੀਤ ਕੌਰ ਸਪੁਤਰੀ ਸ. ਸੁਖਦੇਵ ਸਿੰਘ ਵਾਸੀ ਬਰਨਾਲਾ ਨਾਲ ਹੋਣ ਦੀ ਖੁਸ਼ੀ ਵਿਚ ਪਾਰਟੀ ਦੀ ਤਹਿਸੀਲ ਕਮੇਟੀ ਸੰਗਰੂਰ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 
ਸ਼੍ਰੀਮਤੀ ਅਤੇ ਸ਼੍ਰੀ ਸੁਖਦੇਵ ਸਿੰਘ ਮਾਨ ਨੇ ਆਪਣੇ ਪੋਤਰੇ ਸਵਰਗਵਾਸੀ ਗੁਰਤੇਜ ਸਿੰਘ ਮਾਨ ਦੇ ਸਪੁੱਤਰ ਕਾਕਾ ਸੰਦੀਪ ਸਿੰਘ ਦੀ ਸ਼ਾਦੀ ਬੀਬੀ ਮਨਪ੍ਰੀਤ ਕੌਰ ਸਪੁਤਰੀ ਮਾਸਟਰ ਬਲਜਿੰਦਰ ਸਿੰਘ ਧਾਰੀਵਾਲ ਵਾਸੀ ਚੋਹਾਨਕੇ ਖੁਰਦ (ਬਰਨਾਲਾ) ਦੇ ਨਾਲ ਹੋਣ ਦੀ ਖੁਸ਼ੀ ਵਿਚ ਤਹਿਸੀਲ ਕਮੇਟੀ ਸੰਗਰੂਰ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 
ਉਘੇ ਜਨਵਾਦੀ ਲੇਖਕ, ਕਾਮਰੇਡ ਹਰਭਜਨ ਸਿੰਘ ਹੁੰਦਲ ਨੇ 'ਸੰਗਰਾਮੀ ਲਹਿਰ' ਨੂੰ 300 ਰੁਪਏ ਸਹਾਇਤਾ ਵਜੋਂ ਦਿੱਤੇ।
ਕਾਮਰੇਡ ਨਿਰਮਲ ਸਿੰਘ ਸਰਹਾਲੀ ਰੋਡ ਤਰਨਤਾਰਨ ਨੇ ਆਪਣੇ ਘਰ ਪੋਤਰੀ ਮਨਸੀਕਤ ਦੇ ਜਨਮ ਤੇ ਸੀ.ਪੀ.ਐਮ.ਪੰਜਾਬ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 
ਕਾਮਰੇਡ ਸਰਜੀਤ ਕੁਮਾਰੀ ਸਾਬਕਾ ਸੂਬਾ ਪ੍ਰਧਾਨ ਜਨਵਾਦੀ ਇਸਤਰੀ ਸਭਾ ਪੰਜਾਬ ਅਤੇ ਉਹਨਾਂ ਦੇ ਪਰਿਵਾਰ ਦੇ ਸਮੂਹ ਮੈਂਬਰਾਂ ਨੇ ਕਾਮਰੇਡ ਰਤਨ ਚੰਦ ਦੀਨਾ ਨਗਰ ਦੇ ਸ਼ਰਧਾਂਜਲੀ ਸਮਾਗਮ ਸਮੇਂ ਸੀ.ਪੀ.ਐਮ.ਪੰਜਾਬ ਨੂੰ 11000 ਰੁਪਏ, ਦਿਹਾਤੀ ਮਜ਼ਦੂਰ ਸਭਾ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ। 
ਕਾਮਰੇਡ ਯਾਦਵਿੰਦਰ ਸਿੰਘ ਸਫੀਪੁਰ ਜ਼ਿਲ੍ਹਾ ਸੰਗਰੂਰ ਨੇ ਆਪਣੇ ਬਾਬਾ ਜੀ ਕਾਮਰੇਡ ਸਰਵਨ ਸਿੰਘ ਸਫੀਪੁਰ, ਜੋ ਉਘੇ ਦੇਸ਼ਭਗਤ ਤੇ ਕਮਿਊਨਿਸਟ ਆਗੂ ਸਨ, ਦੀ ਅੰਤਿਮ ਅਰਦਾਸ ਮੌਕੇ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 
ਸ਼੍ਰੀ ਸੇਵਾ ਸਿੰਘ (ਰੰਧਾਵਾ ਕਲੋਨੀ) ਮੁਕੇਰੀਆਂ ਨੇ ਆਪਣੀ ਬੇਟੀ ਡਾਕਟਰ ਮਨਪ੍ਰੀਤ ਕੌਰ ਦਾ ਵਿਆਹ ਪ੍ਰਿੰਸੀਪਲ ਸਤਵਿੰਦਰ ਸਿੰਘ ਦੇ ਬੇਟੇ ਡਾਕਟਰ ਮਨਿੰਦਰਪਾਲ ਸਿੰਘ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਕਮੇਟੀ ਹੁਸ਼ਿਆਰਪੁਰ ਨੂੰ 2000 ਰੁਪਏ, ਦਿਹਾਤੀ ਮਜ਼ਦੂਰ ਸਭਾ ਨੂੰ 400 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 
ਉਘੇ ਕਮਿਊਨਿਸਟ ਆਗੂ ਕਾਮਰੇਡ ਗੁਰਮੇਲ ਸਿੰਘ ਬਾਬਕ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਸ਼ਰਧਾਂਜਲੀ ਸਮਾਗਮ ਸਮੇਂ ਉਹਨਾਂ ਦੇ ਪਰਿਵਾਰ ਨੇ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 
ਸਾਥੀ ਸੁੱਚਾ ਰਾਮ ਅਤੇ ਸ਼੍ਰੀਮਤੀ ਸੁਰਜੀਤ ਕੌਰ ਵਾਸੀ ਖਰੜ ਅੱਛਰੋਵਾਲ ਨੇ ਆਪਣੇ ਬੇਟੇ ਰਾਕੇਸ਼ ਕੁਮਾਰ ਦਾ ਵਿਆਹ ਬੀਬੀ ਪ੍ਰਵੀਨ ਕੁਮਾਰੀ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਦੀ ਜ਼ਿਲ੍ਹਾ ਕਮੇਟੀ ਹੁਸ਼ਿਆਰਪੁਰ ਨੂੰ 500 ਰੁਪਏ, ਜਨਤਕ ਜਥੇਬੰਦੀਆਂ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 
ਸਾਥੀ ਰਤਨ ਸਿੰਘ ਰੰਧਾਵਾ ਪਿੰਡ ਦੇਊ ਨੇ ਆਪਣੇ ਭਤੀਜੇ ਲਛਮਣ ਸਿੰਘ ਸਪੁੱਤਰ ਸੁਖਦੇਵ ਸਿੰਘ ਰੰਧਾਵਾ ਦੇ ਵਿਆਹ ਦੀ ਖੁਸ਼ੀ ਵਿਚ  ਸੀ.ਪੀ.ਐਮ.ਪੰਜਾਬ ਨੂੰ 4800 ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। 

No comments:

Post a Comment