Friday, 20 October 2017

ਕਰੀਡੈਂਸ਼ੀਅਲ (ਪਛਾਣ ਪੱਤਰਾਂ ਦੀ ਪੜਤਾਲ) ਕਮੇਟੀ ਰਿਪੋਰਟ

ਕੁੱਲ ਡੈਲੀਗੇਟ-ਦਰਸ਼ਕ     252 

ਔਰਤਾਂ 16,  ਮਰਦ  236
 
ਜਮਾਤੀ ਪਿਛੋਕੜ 
ਮਜ਼ਦੂਰ 106, ਗਰੀਬ ਕਿਸਾਨ 88,
ਦਰਮਿਆਨਾਂ ਕਿਸਾਨ 46  ਹੋਰ 12
 

ਜਨਤਕ ਫਰੰਟ 
ਕਿਸਾਨ ਫਰੰਟ        86
ਖੇਤ ਮਜ਼ਦੂਰ ਫਰੰਟ    66
ਇਸਤਰੀ ਫਰੰਟ        11
ਨੌਜਵਾਨ ਫਰੰਟ        15
ਟਰੇਡ ਯੂਨੀਅਨ ਫਰੰਟ    42
ਵਿਦਿਆਰਥੀ ਫਰੰਟ    2
ਹੋਰ        29
 

ਜੇਲ੍ਹ 
ਇਕ ਮਹੀਨੇ ਤੋਂ ਘੱਟ             69
6 ਮਹੀਨੇ ਤੋਂ ਘੱਟ             44
6 ਮਹੀਨੇ ਤੋਂ ਇਕ ਸਾਲ            1
1 ਸਾਲ ਤੋਂ 2 ਸਾਲ             4
ਸਭ ਤੋਂ ਵੱਧ ਜੇਲ੍ਹ ਸਮਾਂ ਸਾਥੀ ਗੁਰਨਾਮ ਦਾਊਦ 21 ਮਹੀਨੇ
ਅੰਡਰਗਰਾਊਂਡ 22 ਸਾਥੀ
 

ਜਨਤਕ ਅਦਾਰਿਆਂ 'ਚ ਪ੍ਰਤੀਨਿੱਧ 
ਪੰਚ    10    ਸਰਪੰਚ    2, ਹੋਰ 1
 

ਉਮਰ 
21-30 ਸਾਲ     =11
31-40 ਸਾਲ = 17
41-50 ਸਾਲ    = 41
51-60 ਸਾਲ = 84
61-70 ਸਾਲ = 70
71-80 ਸਾਲ = 25
81-90 ਸਾਲ = 02
90 ਸਾਲ ਤੋਂ ਵੱਧ 2
ਸਭ ਤੋਂ ਵੱਡੀ ਉਮਰ : ਸਾਥੀ ਗੁਰਬਖਸ਼ ਸਿੰਘ ਅੰਮ੍ਰਿਤਸਰ
ਸਭ ਤੋਂ ਛੋਟੀ ਉਮਰ : ਸਾਥੀ ਜੱਗਾ ਸਿੰਘ ਅੰਮ੍ਰਿਤਸਰ
 

ਵਿਦਿਅਕ ਯੋਗਤਾ 
ਅਨਪੜ੍ਹ 12, 5 ਤੋਂ 8ਵੀਂ 49, 10ਵੀਂ ਤੋਂ 12ਵੀਂ 119,
ਗਰੈਜੂਏਟ 44, ਪੋਸਟ ਗਰੈਜੁਏਟ 26,
ਜਿਨ੍ਹਾਂ 'ਚ 4 ਐਮਫਿਲ ਤੇ 2 ਪੀਐਚਡੀ
ਸਭ ਤੋਂ ਵੱਧ ਵੱਧ ਪੜ੍ਹੇ ਹੋਏ : ਡਾ. ਰਘਬੀਰ ਕੌਰ, ਪੀਐਚਡੀ
ਡਾ. ਕਰਮਜੀਤ ਸਿੰਘ, ਪੀ.ਐਚ.ਡੀ.
 

ਕਮਿਊਨਿਸਟ ਲਹਿਰ 'ਚ ਸ਼ਾਮਲ ਹੋਣ ਦਾ ਸਮਾਂ 
1980 ਤੋਂ ਪਹਿਲਾਂ 84
1981-90 = 68
1991-2000 = 40
2001-10 = 33
2011-17 =28
ਸਭ ਤੋਂ ਪੁਰਾਣੇ ਕਮਿਊਨਿਸਟ ਸਾਥੀ ਕਾਮਰੇਡ ਗੁਰਬਖਸ਼ ਸਿੰਘ ਅੰਮ੍ਰਿਤਸਰ 1952
 

ਕਾਨਫਰੰਸਾਂ 'ਚ ਸ਼ਮੂਲੀਅਤ 
1-44    
2-34    
3-24
4-28    
5-22    
6-12    
7-4
8-12    
9-04    
12-02    
13-02

No comments:

Post a Comment