Friday 11 October 2013

ਸਹਾਇਤਾ (ਸੰਗਰਾਮੀ ਲਹਿਰ-ਸਤੰਬਰ 2013)

ਕਾਮਰੇਡ ਸੁਰਜੀਤ ਸਿੰਘ ਮੂਸਾਪੁਰ ਪਿੰਡ ਮੂਸਾਪੁਰ ਤਹਿਸੀਲ ਆਨੰਦਪੁਰ ਸਾਹਿਬ ਜ਼ਿਲ੍ਹਾ ਰੋਪੜ ਨੇ ਆਪਣੇ ਪਿਤਾ ਸ਼੍ਰੀ ਭਗਤ ਰਾਮ ਦੀਆਂ ਅੰਤਮ ਰਸਮਾਂ ਸਮੇਂ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਰੋਪੜ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਬਲਵੀਰ ਸਿੰਘ ਰਾਹੋਂ ਵਾਸੀ ਯੂ.ਕੇ.ਨੇ ਸੀ.ਪੀ.ਐਮ. ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 
ਦ ਸ਼੍ਰੀ ਮਲਕੀਤ ਸਿੰਘ ਹੁਸ਼ਿਆਰਪੁਰ ਨੇ ਆਪਣੇ ਭਤੀਜੇ ਪਰਮਜੀਤ ਸਿੰਘ ਦੇ ਵਿਆਹ ਦੀ ਖੁਸ਼ੀ ਵਿਚ ਜਨਤਕ ਜਥੇਬੰਦੀਆਂ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸ਼੍ਰੀ ਅਮਰਜੀਤ ਸਿੰਘ ਸੇਵਾ ਮੁਕਤ ਸੀਨੀਅਰ ਅਸਿਸਟੈਂਟ ਪਿੰਡ ਪੰਡੋਰੀ ਗੰਗਾ ਸਿੰਘ ਅਤੇ ਸਮੂਹ ਪਰਵਾਰ ਵਲੋਂ ਆਪਣੇ ਭਰਾ ਬਲਵਿੰਦਰ ਸਿੰਘ ਦੀਆਂ ਅੰਤਮ ਰਸਮਾਂ ਸਮੇਂ ਜਨਤਕ ਜਥੇਬੰਦੀਆਂ ਨੂੰ 400 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਅਵਤਾਰ ਸਿੰਘ ਬੈਂਸ ਅਤੇ ਬੀਬੀ ਸਰਬਜੀਤ ਕੌਰ ਬੈਂਸ ਵਾਸੀ ਯੂ.ਕੇ. (ਪਿੰਡ ਭੱਜਲ ਜ਼ਿਲ੍ਹਾ ਹੁਸ਼ਿਆਰਪੁਰ) ਨੇ ਸਵਰਗਵਾਸੀ ਸਰਦਾਰ ਸਵਰਨ ਸਿੰਘ ਬੈਂਸ ਅਤੇ ਦਲੀਪ ਸਿੰਘ ਬੈਂਸ ਦੀ ਮਿੱਠੀ ਯਾਦ ਵਿਚ ਸੀ.ਪੀ.ਐਮ. ਪੰਜਾਬ ਨੂੰ 8740 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 460 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਸੁਖਜਿੰਦਰ ਸਿੰਘ ਜੌਹਲ ਯੂ.ਕੇ. (ਪਿੰਡ ਕੰਗ ਅਰਾਈਆਂ ਜ਼ਿਲ੍ਹਾ ਜਲੰਧਰ) ਨੇ ਸੀ.ਪੀ.ਐਮ. ਪੰਜਾਬ ਨੂੰ 9200 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 4600 ਰੁਪਏ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੂੰ 5060 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਟੀ.ਆਰ. ਗੌਤਮ ਸਾਬਕਾ ਡਿਵੀਜ਼ਨਲ ਸੈਕਟਰੀ ਐਨ.ਆਰ.ਐਮ.ਯੂ. ਨੇ ਆਪਣੀ ਚਾਚੀ ਸ਼੍ਰੀਮਤੀ ਸਤਿਆਵੰਤੀ ਦੀਆਂ ਅੰਤਮ ਰਸਮਾਂ ਸਮੇਂ ਸੀ.ਪੀ.ਐਮ. ਪੰਜਾਬ ਨੂੰ 1000 ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 
ਦ ਭਾਰਤੀ ਮਜ਼ਦੂਰ ਸਭਾ ਯੂ.ਕੇ. ਵੈਕਸਲੇ ਅਤੇ ਗ੍ਰੀਨਇਚ ਬ੍ਰਾਂਚ ਨੇ ਸੀ.ਪੀ.ਐਮ. ਪੰਜਾਬ ਨੂੰ 8740 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 460 ਰੁਪਏ ਸਹਾਇਤਾ ਵਜੋਂ ਦਿੱਤੇ। 

ਇੰਗਲੈਂਡ ਦੇ ਪਾਰਟੀ ਹਮਦਰਦਾਂ ਵਲੋਂ ਸੀ.ਪੀ.ਐਮ. ਪੰਜਾਬ ਨੂੰ ਸਾਥੀ ਮੰਗਤ ਰਾਮ ਪਾਸਲਾ ਰਾਹੀਂ 17280 ਰੁਪਏ ਸਹਾਇਤਾ ਵਜੋਂ ਪ੍ਰਾਪਤ ਹੋਏ। 

ਸਾਥੀ ਸੁਖਦੇਵ ਸਿੰਘ ਕਾਨੂੰਗੋ ਪਿੰਡ ਠੁੱਲੀਵਾਲ ਵਲੋਂ ਆਪਣੇ ਪੋਤਰੇ ਪ੍ਰਭਵੀਰ ਦੇ ਜਨਮ ਦੀ ਖੁਸ਼ੀ ਵਿਚ 'ਸੰਗਰਾਮੀ ਲਹਿਰ' ਨੂੰ 100 ਰੁਪਏ ਅਤੇ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਬਰਨਾਲਾ ਨੂੰ 2000 ਰੁਪਏ ਸਹਾਇਤਾ ਵਜੋਂ ਦਿੱਤੇ। 

ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਖੂਈਆਂ ਸਰਵਰ ਅਬੋਹਰ ਦੇ ਸਾਥੀ ਗੁਰਮੰਗਤ ਕੁਮਾਰ ਮੰਗਾ ਵਲੋਂ ਸਰਪੰਚ ਚੁਣੇ ਜਾਣ 'ਤੇ ਸੀ.ਪੀ.ਐਮ. ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। ਸਾਥੀ ਭਜਨ ਲਾਲ ਸਪੁੱਤਰ ਕਾਮਰੇਡ ਚੰਬਾ ਰਾਮ ਖੂਈਆਂ ਸਰਵਰ ਅਬੋਹਰ ਵਲੋਂ ਸਾਥੀ ਗੁਰਮੰਗਤ ਕੁਮਾਰ ਮੰਗਾ ਦੇ ਸਰਪੰਚ ਚੁਣੇ ਜਾਣ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਨੂੰ ਇਕ ਹਜ਼ਾਰ ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। ਕਾਮਰੇਡ ਜੈਮਲ ਰਾਮ ਨੇ ਵੀ ਖੁਸ਼ ਹੋ ਕੇ ਸੀ.ਪੀ.ਐਮ. ਪੰਜਾਬ ਨੂੰ 500 ਰੁਪਏ, 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਬੀਬੀ ਨੀਲਮ ਕੁਮਾਰੀ ਸਪੁੱਤਰੀ ਕਾਮਰੇਡ ਸ਼ਾਮ ਲਾਲ ਖੂਈਆਂ ਸਰਵਰ ਅਬੋਹਰ ਜ਼ਿਲ੍ਹਾ ਫਿਰੋਜ਼ਪੁਰ ਵਲੋਂ ਪੰਚ ਚੁਣੇ ਜਾਣ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਨੂੰ 500 ਰੁਪਏ ਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸ਼੍ਰੀਮਤੀ ਯਮੁਨਾ ਦੇਵੀ ਪਤਨੀ ਕਾਮਰੇਡ ਭਜਨ ਲਾਲ ਵਲੋਂ ਪੰਚ ਚੁਣੇ ਜਾਣ 'ਤੇ ਸੀ.ਪੀ.ਐਮ. ਪੰਜਾਬ ਨੂੰ 250 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਅੰਗਰੇਜ ਸਿੰਘ ਪਿੰਡ ਪੰਜਾਵਾ ਮਾਡਲ (ਅਬੋਹਰ) ਵਲੋਂ ਸਰਪੰਚ ਚੁਣੇ ਜਾਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 1100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਪਿੰਡ ਖੂਈਆਂ ਸਰਵਰ ਅਬੋਹਰ ਤੋਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਅਪ੍ਰੈਲ ਸਿੰਘ ਵਲੋਂ ਮੈਂਬਰ ਚੁਣੇ ਜਾਣ 'ਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਵਾਮੀ ਅਸ਼ੋਕਾਨੰਦ ਸਰਸਵਤੀ, ਸੱਚਿਦਾਨੰਦ ਕੁਟੀਰ, ਨੇੜੇ ਸਿਵ ਧਾਮ, ਸ਼ਿਵ ਧਾਮ ਰੋਡ ਸ਼ੁਕਰਤਾਲ, ਜ਼ਿਲ੍ਹਾ ਮੁਜੱਫਰਨਗਰ (ਉਤਰ ਪ੍ਰਦੇਸ਼) ਵਲੋਂ ਸੀ.ਪੀ.ਐਮ. ਪੰਜਾਬ ਨੂੰ 9500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਰਤਨ ਚੰਦ ਚੁਗਿੱਟੀ ਜਲੰਧਰ ਨੇ ਆਪਣੀ ਪਤਨੀ ਮਰਹੂਮ ਸ਼੍ਰੀਮਤੀ ਸਰਲਾ ਦੇਵੀ ਦੀ ਯਾਦ ਵਿਚ 'ਸੰਗਰਾਮੀ ਲਹਿਰ' ਨੂੰ 350 ਰੁਪਏ ਸਹਾਇਤਾ ਵਜੋਂ ਦਿੱਤੇ।

No comments:

Post a Comment