Thursday 2 February 2017

ਪੰਜਾਬ ਵਿਧਾਨ ਸਭਾ ਦੀਆਂ 2017 ਦੀਆਂ ਚੋਣਾਂ ਲਈ ਖੱਬੇ ਮੋਰਚੇ ਦੇ ਉਮੀਦਵਾਰਾਂ ਦੀ ਸੂਚੀ

ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ (ਆਰ.ਐਮ.ਪੀ.ਆਈ.) ਦੇ ਉਮੀਦਵਾਰਾਂ ਦੀ ਸੂਚੀ  
1.  ਸੁਜਾਨਪੁਰ    ਕਾਮਰੇਡ ਨੱਥਾ ਸਿੰਘ
2.  ਭੋਆ    ਕਾਮਰੇਡ ਲਾਲ ਚੰਦ ਕਟਾਰੂਚੱਕ
3.  ਅਜਨਾਲਾ    ਕਾਮਰੇਡ ਗੁਰਨਾਮ ਸਿੰਘ ਉਮਰਪੁਰਾ
4.  ਰਾਜਾ ਸਾਂਸੀ    ਕਾਮਰੇਡ ਵਿਰਸਾ ਸਿੰਘ ਟਪਿਆਲਾ
5.  ਖੇਮਕਰਨ    ਕਾਮਰੇਡ ਦਲਜੀਤ ਸਿੰਘ ਦਿਆਲਪੁਰਾ
6.  ਬਾਬਾ ਬਕਾਲਾ    ਕਾਮਰੇਡ ਅਮਰੀਕ ਸਿੰਘ ਦਾਊਦ
7.  ਸੁਲਤਾਨਪੁਰ    ਕਾਮਰੇਡ ਬਲਦੇਵ ਸਿੰਘ
8.   ਫਿਲੌਰ    ਕਾਮਰੇਡ ਪਰਮਜੀਤ ਰੰਧਾਵਾ
9.   ਨਕੋਦਰ    ਕਾਮਰੇਡ ਸੰਤੋਖ ਸਿੰਘ ਬਿਲਗਾ
10. ਮੁਕੇਰੀਆਂ     ਕਾਮਰੇਡ ਧਰਮਿੰਦਰ ਸਿੰਘ 'ਸਿੰਬਲੀ'
11. ਅਬੋਹਰ    ਕਾਮਰੇਡ ਰਾਮ ਕੁਮਾਰ
12. ਮੁਕਤਸਰ    ਕਾਮਰੇਡ ਹਰਜੀਤ ਸਿੰਘ
13. ਸਰਦੂਲਗੜ੍ਹ    ਕਾਮਰੇਡ ਲਾਲ ਚੰਦ ਸਰਦੂਲਗੜ੍ਹ

ਸੀ.ਪੀ.ਆਈ.(ਐਮ) ਦੇ ਉਮੀਦਵਾਰਾਂ ਦੀ ਸੂਚੀ 
1. ਬਟਾਲਾ    ਅਵਤਾਰ ਸਿੰਘ ਕਿਰਤੀ
2. ਤਰਨ ਤਾਰਨ    ਸੁਖਦੇਵ ਸਿੰਘ ਗੋਹਲਵੜ
3. ਸ਼ਾਹਕੋਟ    ਬਚਿੱਤਰ ਸਿੰਘ ਤੱਗੜ
4. ਆਦਮਪੁਰ (ਰ)    ਗੁਰਦਿਆਲ ਦਾਸ ਬੈਂਸ
5. ਗੜ੍ਹਸ਼ੰਕਰ    ਹਰਭਜਨ ਸਿੰਘ ਅਟਵਾਲ
6. ਬਲਾਚੌਰ    ਪਰਮਜੀਤ ਸਿੰਘ ਰੌੜੀ
7. ਨਵਾਂ ਸ਼ਹਿਰ    ਹਿਤੇਸ਼ ਪਾਠਕ
8. ਆਨੰਦਪੁਰ ਸਾਹਿਬ  ਮਹਿੰਦਰ ਸਿੰਘ ਸੰਗਤਪੁਰ
9. ਰਾਏਕੋਟ (ਰ)     ਮੋਤਾ ਸਿੰਘ
10. ਜਗਰਾਓ (ਰ)    ਬਲਜੀਤ ਸਿੰਘ ਗੋਰਸੀਆਂ
11. ਸੁਨਾਮ    ਜਰਨੈਲ ਸਿੰਘ ਜਨਾਲ
12. ਸਨੌਰ    ਰਮੇਸ਼ ਸਿੰਘ ਆਜ਼ਾਦ

ਸੀ.ਪੀ.ਆਈ. ਦੇ ਉਮੀਦਵਾਰਾਂ ਦੀ ਸੂਚੀ 
1.  ਨਾਭਾ    ਕਾਮਰੇਡ ਕਸ਼ਮੀਰ ਸਿੰਘ ਗਦਾਈਆ
2.  ਲਹਿਰਾਗਾਗਾ    ਕਾਮਰੇਡ ਸਤਵੰਤ ਸਿੰਘ ਖੰਡੇਬੱਧ
3.  ਬੁਢਲਾਡਾ    ਕਾਮਰੇਡ ਕ੍ਰਿਸ਼ਨ ਚੌਹਾਨ
4.  ਬਠਿੰਡਾ ਦਿਹਾਤੀ    ਕਾਮਰੇਡ ਸੁਰਜੀਤ ਸੋਹੀ ਐਡਵੋਕੇਟ
5.  ਅੰਮ੍ਰਿਤਸਰ ਪੂਰਬੀ     ਕਾਮਰੇਡ ਬਲਦੇਵ ਵੇਰਕਾ
6.  ਨਿਹਾਲ ਸਿੰਘ ਵਾਲਾ    ਕਾਮਰੇਡ ਮਹਿੰਦਰ ਸਿੰਘ
7.  ਮਲੋਟ                 ਕਾਮਰੇਡ ਗੁਰਤੇਜ ਸਿੰਘ ਸਰਪੰਚ ਬਾਮ
8.  ਅੰਮ੍ਰਿਤਸਰ ਪੱਛਮੀ    ਬੀਬੀ ਗੁਰਨਾਮ ਕੌਰ ਸਰਪੰਚ
9. ਦੀਨਾਨਗਰ    ਕਾਮਰੇਡ ਸੁਭਾਸ਼ ਕੈਰੇ
10. ਰੋਪੜ    ਕਾਮਰੇਡ ਬੀ ਐਸ ਸੈਣੀ
11. ਦਸੂਹਾ     ਕਾਮਰੇਡ ਸੁੱਖਾ ਸਿੰਘ
12. ਅਟਾਰੀ              ਕਾਮਰੇਡ ਗੁਰਦੀਪ ਸਿੰਘ ਗਿੱਲਵਾਲੀ
13. ਫਾਜ਼ਿਲਕਾ    ਕਾਮਰੇਡ ਵਿਨੋਦ ਟਿਲਾਂਵਾਲੀ
14. ਬੰਗਾ        ਕਾਮਰੇਡ ਪਾਲ ਰਾਮ ਉਰਫ ਰਾਮਲਾਲ ਚੱਕਗੁਰੂ
15. ਖਡੂਰ ਸਾਹਿਬ    ਕਾਮਰੇਡ ਬਲਦੇਵ ਸਿੰਘ ਧੂੰਦਾਂ
16. ਧਰਮਕੋਟ      ਕਾਮਰੇਡ ਸੂਰਤ ਸਿੰਘ ਗਿੱਲ
17. ਜਲਾਲਾਬਾਦ      ਕਾਮਰੇਡ ਸੁਰਿੰਦਰ ਸਿੰਘ ਢੰਡੀਆਂ
18. ਜੈਤੋ         ਕਾਮਰੇਡ ਬਲਬੀਰ ਸਿੰਘ
19. ਸ੍ਰੀ ਹਰਗੋਬਿੰਦਪੁਰ     ਕਾਮਰੇਡ ਲਖਵਿੰਦਰ ਕੌਰ
20. ਅਮਰਗੜ੍ਹ            ਕਾਮਰੇਡ ਪ੍ਰੀਤਮ ਸਿੰਘ ਨਿਆਮਤਪੁਰ
21. ਸ਼ੁਤਰਾਣਾ     ਕਾਮਰੇਡ ਨਿਰੰਜਣ ਸਿੰਘ ਚੁਨਾਗਰਾ
22. ਅੰਮ੍ਰਿਤਸਰ ਦੱਖਣੀ    ਕਾਮਰੇਡ ਲਖਵਿੰਦਰ ਸਿੰਘ ਲੱਕੀ
23. ਮਹਿਲ ਕਲਾਂ     ਕਾਮਰੇਡ ਖੁਸ਼ੀਆ ਸਿੰਘ
24. ਪਟਿਆਲਾ ਦਿਹਾਤੀ    ਕਾਮਰੇਡ ਉਤਮ ਸਿੰਘ ਬਾਗੜੀ
25. ਗਿੱਦੜਬਾਹਾ    ਕਾਮਰੇਡ ਜਗਰੂਪ ਸਿੰਘ
 
ਅੰਮ੍ਰਿਤਸਰ ਲੋਕ ਸਭਾ ਉਪ ਚੋਣ ਲਈ ਖੱਬੇ ਮੋਰਚੇ ਦੇ ਸਾਂਝੇ ਉਮੀਦਵਾਰ ਸੀ.ਪੀ.ਆਈ. ਦੇ ਬੀਬੀ ਦਸਵਿੰਦਰ ਕੌਰ

No comments:

Post a Comment