Thursday 1 September 2016

ਸਹਾਇਤਾ (ਸੰਗਰਾਮੀ ਲਹਿਰ-ਸਤੰਬਰ 2016)

ਸਾਥੀ ਸਵਿੰਦਰ ਸਿੰਘ ਭੰਗਾਲਾ ਅਤੇ ਬੀਬੀ ਅਮਰੀਕ ਕੌਰ (ਹੁਸ਼ਿਆਰਪੁਰ) ਨੇ ਆਪਣੀ ਬੇਟੀ ਡਾ. ਨਵਜੋਤ ਦੇ ਖਾਲਸਾ ਕਾਲਜ ਫਾਰ ਵੂਮੈਨ ਜਲੰਧਰ ਦੀ ਪ੍ਰਿੰਸੀਪਲ ਨਿਯੁਕਤ ਹੋਣ ਦੀ ਖੁਸ਼ੀ ਵਿਚ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸੇਵਾ ਮੁਕਤ ਹੈਡਮਾਸਟਰ ਸਾਥੀ ਮਨਜੀਤ ਸਿੰਘ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਨੇ ਆਪਣੀਆਂ ਦੋਵਾਂ ਦੋਹਤਰੀਆਂ ਦੇ ਦੱਸਵੀਂ ਜਮਾਤ ਤੇ +1 ਕਲਾਸ ਵਿਚੋਂ ਚੰਗੇ ਨੰਬਰਾਂ 'ਤੇ ਪਾਸ ਹੋਣ 'ਤੇ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਕਮਲ ਕ੍ਰਿਸ਼ਨ ਖਾਂਬਰਾ ਨੇ ਆਪਣੇ ਪਿਤਾ ਸ਼੍ਰੀ ਪ੍ਰੀਤਮ ਦਾਸ ਖਾਂਬਰਾ ਦੀਆਂ ਅੰਤਮ ਰਸਮਾਂ ਸਮੇਂ ਸੀ.ਪੀ.ਐਮ.ਪੰਜਾਬ ਤਹਿਸੀਲ ਕਮੇਟੀ ਜਲੰਧਰ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤਾ।
 
ਭੈਣ ਤੇਜ ਕੌਰ ਸੁਪਤਨੀ ਮਰਹੂਮ ਕਾਮਰੇਡ ਹਰਬੰਸ ਸਿੰਘ ਦੂਲੋਵਾਲ ਨੇ ਥਰਮਲ ਬਠਿੰਡਾ 'ਚੋਂ ਆਪਣੀ ਸੇਵਾ ਮੁਕਤੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 2100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਜਸਵੰਤ ਸਿੰਘ ਦੁੱਗਾਂ, ਸੀਨੀਅਰ ਕੈਮਿਸਟ (ਗਜ਼ਟਿਡ) ਨੇ ਥਰਮਲ ਬਠਿੰਡਾ ਤੋਂ ਆਪਣੀ ਸੇਵਾ ਮੁਕਤੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 2100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਬਹਾਦਰ ਸਿੰਘ ਕੋਟੜਾ ਕੌੜਿਆਂ ਵਾਲਾ ਨੇ ਥਰਮਲ ਬਠਿਡਾ ਤੋਂ ਆਪਣੀ ਸੇਵਾ ਮੁਕਤੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 2100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਰੁਪਏ ਸਹਾਇਤਾ ਵਜੋਂ ਦਿੱਤੇ।

No comments:

Post a Comment