Tuesday 6 May 2014

ਲੋਕ ਸਭਾ ਚੋਣਾਂ ਸਬੰਧੀ ਅੰਕੜੇ

ਸੀਟਾਂ, ਜਿਨ੍ਹਾਂ ਲਈ ਚੋਣ ਹੋ ਰਹੀ ਹੈ : 543,  ਨਾਮਜ਼ਦ ਮੈਂਬਰ : 2

16ਵੀਂ ਲੋਕ ਸਭਾ ਲਈ ਚੋਣਾਂ ਵਿਚ ਭਾਗ ਲੈਣ ਯੋਗ ਵੋਟਰ : 81.45 ਕਰੋੜ

ਪੁਰਸ਼ : 44.10 ਕਰੋੜ,    ਔਰਤਾਂ : 37.35 ਕਰੋੜ

15ਵੀਂ ਲੋਕ ਸਭਾ ਵਿਚ ਪਾਰਟੀਵਾਰ ਸਥਿਤੀ 

1. ਭਾਰਤੀ ਰਾਸ਼ਟਰੀ ਕਾਂਗਰਸ 206
2. ਭਾਰਤੀ ਜਨਤਾ ਪਾਰਟੀ 116
3. ਬਹੁਜਨ ਸਮਾਜ ਪਾਰਟੀ 021
4. ਸੀ.ਪੀ.ਆਈ.(ਐਮ) 016
5. ਸੀ.ਪੀ.ਆਈ. 004
6. ਨੈਸ਼ਨਲਿਸਟ ਕਾਂਗਰਸ ਪਾਰਟੀ 009
7. ਰਾਸ਼ਟਰੀ ਜਨਤਾ ਦਲ 004
8. ਏ.ਆਈ.ਏ.ਡੀ.ਐਮ.ਕੇ. 009
9. ਕੁਲ ਹਿੰਦ ਫਾਰਵਰਡ ਬਲਾਕ 002
10. ਕੁਲ ਹਿੰਦ ਤ੍ਰਿਣਮੂਲ ਕਾਂਗਰਸ 019
11. ਅਸਾਮ ਗਣ ਪਰੀਸ਼ਦ 001
12.   ਅਸਾਮ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ 001
13. ਬੀਜੂ ਜਨਤਾ ਦਲ 014
14. ਡੀ.ਐਮ.ਕੇ. 018
15. ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ 003
16. ਜਨਤਾ ਦਲ (ਸੈਕੂਲਰ) 003
17. ਜਨਤਾ ਦਲ (ਯੂਨਾਇਟਿਡ) 020
18. ਝਾਰਖੰਡ ਮੁਕਤੀ ਮੋਰਚਾ 002
19. ਕੇਰਲਾ ਕਾਂਗਰਸ (ਐਮ) 001
20. ਐਮ.ਡੀ.ਐਮ.ਕੇ. 001
21. ਮੁਸਲਮ ਲੀਗ ਕੇਰਲ 002
22. ਨਾਗਾਲੈਂਡ ਪੀਪਲਜ਼ ਫਰੰਟ 001
23. ਆਰ.ਐਸ.ਪੀ. 002
24. ਸਮਾਜਵਾਦੀ ਪਾਰਟੀ 023
25. ਸ਼ਿਰੋਮਣੀ ਅਕਾਲੀ ਦਲ 004
26. ਸ਼ਿਵ ਸੈਨਾ 011
27. ਸਿੱਕਮ ਡੈਮੋਕ੍ਰੇਟਿਕ  ਫਰੰਟ 001
28. ਤੇਲੰਗਾਨਾ ਰਾਸ਼ਟਰ ਸਮਿਤੀ 002
29. ਤੇਲਗੂ ਦੇਸ਼ਮ 006
30. ਕੁਲ ਹਿੰਦ ਮਜਲਿਸ-ਏ-ਇਤਹਾਦੁਲ ਮੁਸਲਮੀਨ 001
31. ਬਹੁਜਨ ਵਿਕਾਸ ਅਗਾਡੀ 001
32. ਬੋਡੋਲੈਂਡ ਪੀਪਲਜ਼ ਫਰੰਟ 001
33. ਹਰਿਆਣਾ ਜਨਹਿਤ ਕਾਂਗਰਸ 001
34. ਝਾਰਖੰਡ ਵਿਕਾਸ ਮੋਰਚਾ 001
35. ਰਾਸ਼ਟਰੀ ਲੋਕ ਦਲ 005
36. ਸਵਾਭਿਮਾਨੀ ਪਕਸ਼ 001
37. ਵੀ.ਸੀ.ਕੇ. 001
38. ਆਜ਼ਾਦ 009


15ਵੀਂ ਲੋਕ ਸਭਾ ਰਾਜਵਾਰ, ਪਾਰਟੀਵਾਰ ਸਥਿਤੀ 

1. ਆਂਧਰਾ ਪ੍ਰਦੇਸ਼
ਕੁੱਲ ਸੀਟਾਂ-42, ਕਾਂਗਰਸ 32, ਬੀ.ਜੇ.ਪੀ.- 0, ਟੀ.ਆਰ.ਐਸ.-2, ਟੀ.ਡੀ.ਪੀ.-6, ਵਾਈ.ਐਸ.ਆਰ.ਕਾਂਗਰਸ-2


2. ਅਰੁਣਾਚਲ
ਕੁੱਲ ਸੀਟਾਂ-02, ਕਾਂਗਰਸ-02

3. ਆਸਾਮ
ਕੁੱਲ ਸੀਟਾਂ-14, ਕਾਂਗਰਸ-07ਬੀ.ਜੇ.ਪੀ.-4, ਬੋਡੋ ਪੀਪਲਜ਼ ਫਰੰਟ 1, ਅਸਾਮ ਗਣ ਪਰੀਸ਼ਦ-1, ਏ.ਯੂ.ਡੀ.ਐਫ.-1

4. ਬਿਹਾਰ
ਕੁੱਲ ਸੀਟਾਂ-40, ਕਾਂਗਰਸ-02ਬੀ.ਜੇ.ਪੀ.-12, ਆਰ.ਜੇ.ਡੀ.-4, ਜੇ.ਡੀ.ਯੂ.- 20, ਆਜ਼ਾਦ- 2

5. ਛੱਤੀਸਗੜ੍ਹ
ਕੁੱਲ ਸੀਟਾਂ-11, ਕਾਂਗਰਸ-01ਬੀ.ਜੇ.ਪੀ.-10

6. ਦਿੱਲੀ
ਕੁੱਲ ਸੀਟਾਂ-07, ਕਾਂਗਰਸ07

7. ਗੋਆ
ਕੁੱਲ ਸੀਟਾਂ-02, ਕਾਂਗਰਸ-01ਬੀ.ਜੇ.ਪੀ.-01

8. ਗੁਜਰਾਤ
ਕੁੱਲ ਸੀਟਾਂ-26, ਕਾਂਗਰਸ-11ਬੀ.ਜੇ.ਪੀ.-15

9. ਹਰਿਆਣਾ
ਕੁੱਲ ਸੀਟਾਂ-10, ਕਾਂਗਰਸ-09, ਐਚ.ਜੇ.ਸੀ.-1

10. ਹਿਮਾਚਲ
ਕੁੱਲ ਸੀਟਾਂ-04, ਕਾਂਗਰਸ-01ਬੀ.ਜੇ.ਪੀ.-03

11. ਜੰਮੂ ਕਸ਼ਮੀਰ
ਕੁੱਲ ਸੀਟਾਂ-06, ਕਾਂਗਰਸ-02, ਨੈਸ਼ਨਲ ਕਾਨਫਰੰਸ-3, ਆਜ਼ਾਦ-1

12. ਝਾਰਖੰਡ
ਕੁੱਲ ਸੀਟਾਂ-14, ਕਾਂਗਰਸ-01ਬੀ.ਜੇ.ਪੀ.-08, ਜੇ.ਐਮ.ਐਮ.-2, ਆਜ਼ਾਦ-2,  ਝਾਰਖੰਡ ਵਿਕਾਸ ਮੋਰਚਾ-1

13. ਕਰਨਾਟਕ
ਕੁੱਲ ਸੀਟਾਂ-28, ਕਾਂਗਰਸ-06ਬੀ.ਜੇ.ਪੀ.-19, ਜੇ.ਡੀ.ਐਸ.-3

14. ਕੇਰਲ
ਕੁੱਲ ਸੀਟਾਂ-20, ਕਾਂਗਰਸ-13, ਸੀ.ਪੀ.ਆਈ. (ਐਮ)-4, ਮੁਸਲਮ ਲੀਗ-2, ਕੇਰਲਾ ਕਾਂਗਰਸ (ਐਮ)-1

15. ਮੱਧ ਪ੍ਰਦੇਸ਼
ਕੁੱਲ ਸੀਟਾਂ-28, ਕਾਂਗਰਸ-12ਬੀ.ਜੇ.ਪੀ.-16, ਬੀ.ਐਸ.ਪੀ.-1

16. ਮਹਾਰਾਸ਼ਟਰ
ਕੁੱਲ ਸੀਟਾਂ-48, ਕਾਂਗਰਸ-17ਬੀ.ਜੇ.ਪੀ.-09, ਐਨ.ਸੀ.ਪੀ. 8, ਸ਼ਿਵ ਸੈਨਾ 11, ਹੋਰ 3

17. ਮਣੀਪੁਰ
ਕੁੱਲ ਸੀਟਾਂ-02, ਕਾਂਗਰਸ-02

18. ਮੇਘਾਲਿਆ
ਕੁੱਲ ਸੀਟਾਂ-02, ਕਾਂਗਰਸ-01, ਐਨ.ਸੀ.ਪੀ. 1

19. ਮਿਜੋਰਮ
ਕੁੱਲ ਸੀਟਾਂ-01, ਹੋਰ-1

20. ਨਾਗਾਲੈਂਡ
ਕੁੱਲ ਸੀਟਾਂ-01, ਨਾਗਾ ਪੀਪਲਜ਼ ਫਰੰਟ-1

21. ਉੜੀਸਾ
ਕੁੱਲ ਸੀਟਾਂ-21ਕਾਂਗਰਸ-06, ਸੀ.ਪੀ.ਆਈ.1, ਬੀਜੂ ਜਨਤਾ ਦਲ-14

22. ਪੰਜਾਬ
ਕੁੱਲ ਸੀਟਾਂ-13ਕਾਂਗਰਸ-08ਬੀ.ਜੇ.ਪੀ.-01, ਸ਼੍ਰੋਮਣੀ ਅਕਾਲੀ ਦਲ-4

23. ਰਾਜਸਥਾਨ
ਕੁੱਲ ਸੀਟਾਂ-25ਕਾਂਗਰਸ-20ਬੀ.ਜੇ.ਪੀ.-04, ਹੋਰ-

24. ਸਿੱਕਮ
ਕੁੱਲ ਸੀਟਾਂ-01, ਸਿਕਮ ਡੈਮੋਕ੍ਰੇਟਿਕ ਫਰੰਟ-1

25. ਤਾਮਲਨਾਡੂ
ਕੁੱਲ ਸੀਟਾਂ-39ਕਾਂਗਰਸ-08, ਏ. ਆਈ. ਏ. ਡੀ. ਐਮ. ਕੇ. 9, ਡੀ ਐਮ ਕੇ-18, ਸੀਪੀਐਮ-1, ਸੀ.ਪੀ.ਆਈ.-1, ਹੋਰ-2

26. ਤ੍ਰਿਪੁਰਾ
ਕੁੱਲ ਸੀਟਾਂ-02, ਸੀਪੀਆਈ(ਐਮ)-2

27. ਉਤਰ ਪ੍ਰਦੇਸ਼
ਕੁੱਲ ਸੀਟਾਂ-80ਕਾਂਗਰਸ-21ਬੀ.ਜੇ.ਪੀ.-10,ਬੀ.ਐਸ.ਪੀ.-20, ਐਸ.ਪੀ.-23, ਆਰ.ਐਲ.ਡੀ.-5, ਆਜ਼ਾਦ-1

28. ਉਤਰਾਖੰਡ
ਕੁੱਲ ਸੀਟਾਂ-05ਕਾਂਗਰਸ-05

29. ਪੱਛਮੀ ਬੰਗਾਲ
ਕੁੱਲ ਸੀਟਾਂ-42ਕਾਂਗਰਸ-06ਬੀ.ਜੇ.ਪੀ.-01, ਤ੍ਰਿਣਮੂਲ ਕਾਂਗਰਸ-19, ਸੀਪੀਆਈ (ਐਮ)-9, ਸੀ.ਪੀ.ਆਈ.-2, ਫਾਰਵਰਡ ਬਲਾਕ-2, ਆਰਐਸ ਪੀ-2, ਐਸਯੂਸੀਆਈ-1


ਕੇਂਦਰ ਸ਼ਾਸ਼ਤ ਪ੍ਰਦੇਸ਼ 

1. ਅੰਡਮਾਨ ਨਿਕੋਬਾਰ
ਕੁੱਲ ਸੀਟਾਂ-1ਬੀ.ਜੇ.ਪੀ.-1

2. ਚੰਡੀਗੜ੍ਹ
ਕੁੱਲ ਸੀਟਾਂ-1ਕਾਂਗਰਸ-1

3.  ਦਾਦਰਾ ਨਾਗਰ ਹਵੇਲੀ
ਕੁੱਲ ਸੀਟਾਂ-1ਬੀ.ਜੇ.ਪੀ.-1

4.  ਦਮਨ-ਦਿਊ
ਕੁੱਲ ਸੀਟਾਂ-1ਬੀ.ਜੇ.ਪੀ.-1

5. ਲਕਸ਼ਦੀਪ
ਕੁੱਲ ਸੀਟਾਂ-1ਕਾਂਗਰਸ-1

6. ਪਾਂਡੀਚੇਰੀ
ਕੁੱਲ ਸੀਟਾਂ-1ਕਾਂਗਰਸ-1


ਪੰਜਾਬ ਦੀਆਂ ਲੋਕ ਸਭਾ ਸੀਟਾਂ ਬਾਰੇ ਅੰਕੜੇ
ਕੁੱਲ ਹਲਕੇ : 13

ਕੁੱਲ ਵੋਟਰ : 1 ਕਰੋੜ 92 ਲੱਖ 7 ਹਜ਼ਾਰ 230

ਪੁਰਸ਼ : 1 ਕਰੋੜ 1 ਲੱਖ 12 ਹਜ਼ਾਰ 873

ਇਸਤਰੀਆਂ : 90 ਲੱਖ 94 ਹਜ਼ਾਰ 357

ਵੋਟਾਂ ਪੈਣ ਦੀ ਮਿਤੀ   : 30 ਅਪ੍ਰੈਲ 2014

ਗਿਣਤੀ ਦੀ ਮਿਤੀ   :  16 ਮਈ 2014

ਸੀਟਾਂ ਦੀ ਬਣਤਰ ਬਾਰੇ ਵੇਰਵੇ 
ਵਿਧਾਨ ਸਭਾ ਹਲਕਿਆਂ ਮੁਤਾਬਿਕ ਵੋਟਰਾਂ ਦੀ ਗਿਣਤੀ 

01 ਗੁਰਦਾਸਪੁਰ
ਸੁਜਾਨਪੁਰ 153946
ਭੋਆ 165401
ਪਠਾਨਕੋਟ 139712
ਗੁਰਦਾਸਪੁਰ 152310
ਦੀਨਾ ਨਗਰ 178197
ਕਾਦੀਆਂ 176659
ਬਟਾਲਾ 176031
ਫਤਿਹਗੜ੍ਹ ਚੂੜੀਆਂ 155307
ਡੇਰਾ ਬਾਬਾ ਨਾਨਕ 174834
ਕੁੱਲ         1472397

02 ਅੰਮ੍ਰਿਤਸਰ
ਅਜਨਾਲਾ 146445
ਰਾਜਾਸਾਂਸੀ 164694
ਮਜੀਠਾ 151134
ਅੰਮ੍ਰਿਤਸਰ ਉਤਰੀ 176333
ਅੰਮ੍ਰਿਤਸਰ ਪੱਛਮੀ 182865
ਅੰਮ੍ਰਿਤਸਰ ਕੇਂਦਰੀ 142152
ਅੰਮ੍ਰਿਤਸਰ ਪੂਰਬੀ 156191
ਅੰਮ੍ਰਿਤਸਰ ਦੱਖਣੀ 151914
ਅਟਾਰੀ 169228
ਕੁੱਲ         1440956

03 ਖਡੂਰ ਸਾਹਿਬ
ਜੰਡਿਆਲਾ 167681
ਤਰਨ ਤਾਰਨ 173205
ਖੇਮਕਰਨ 193247
ਪੱਟੀ 184515
ਖਡੂਰ ਸਾਹਿਬ 184299
ਬਾਬਾ ਬਕਾਲਾ 182247
ਕਪੂਰਥਲਾ 136833
ਸੁਲਤਾਨਪੁਰ ਲੋਧੀ 135034
ਜੀਰਾ            174702
ਕੁੱਲ         1531763

04 ਜਲੰਧਰ (ਸੁਰੱਖਿਅਤ)
ਫਿਲੌਰ 189736
ਨਕੋਦਰ 181375
ਸ਼ਾਹਕੋਟ 166557
ਕਰਤਾਰਪੁਰ 165157
ਜਲੰਧਰ ਪੱਛਮੀ 148482
ਜਲੰਧਰ ਕੇਂਦਰੀ 153333
ਜਲੰਧਰ ਉਤਰੀ 166055
ਜਲੰਧਰ ਕੈਂਟ 189230
ਆਦਮਪੁਰ 153741
ਕੁੱਲ 1513666

05 ਹੁਸ਼ਿਆਰਪੁਰ (ਸੁਰੱਖਿਅਤ)
ਸ਼੍ਰੀ ਹਰਗੋਬਿੰਦਪੁਰ 165172
ਭੁਲੱਥ 125481
ਫਗਵਾੜਾ 168087
ਮੁਕੇਰੀਆਂ 177744
ਦਸੂਹਾ 176961
ਉੜਮੁੜ 163694
ਸ਼ਾਮ ਚੁਰਾਸੀ         158635
ਹੁਸ਼ਿਆਰਪੁਰ         162342
ਚੱਬੇਵਾਲ 149983
ਕੁੱਲ         1448099

06 ਆਨੰਦਪੁਰ ਸਾਹਿਬ
ਗੜ੍ਹਸ਼ੰਕਰ 163476
ਬੰਗਾ           153042
ਨਵਾਂ ਸ਼ਹਿਰ 158575
ਬਲਾਚੌਰ 141436
ਆਨੰਦਪੁਰ ਸਾਹਿਬ 122505
ਰੂਪ ਨਗਰ 161887
ਚਮਕੌਰ ਸਾਹਿਬ         177953
ਖਰੜ         194513
ਐਸ.ਏ.ਐਸ. ਨਗਰ 193572
ਕੁੱਲ 1526959

07 ਲੁਧਿਆਣਾ
ਲੁਧਿਆਣਾ ਪੂਰਬੀ         167114
ਲੁਧਿਆਣਾ ਦੱਖਣੀ 142023
ਆਤਮ ਨਗਰ         151867
ਲੁਧਿਆਣਾ ਕੇਂਦਰੀ         144160
ਲੁਧਿਆਣਾ ਪੱਛਮੀ 171407
ਲੁਧਿਆਣਾ ਉਤਰੀ         177729
ਗਿੱਲ         224654
ਦਾਖਾ         174614
ਜਗਰਾਓਂ 170873
ਕੁੱਲ 1524441

08 ਫਤਿਹਗੜ੍ਹ ਸਾਹਿਬ (ਸੁਰੱਖਿਅਤ)
ਬੱਸੀ ਪਠਾਣਾ         138783
ਫਤਿਹਗੜ੍ਹ ਸਾਹਿਬ 144010
ਅਮਲੋਹ 126649
ਖੰਨਾ         154382
ਸਮਰਾਲਾ 161783
ਸਾਹਨੇਵਾਲ         199021
ਪਾਇਲ 154745
ਰਾਏਕੋਟ 145967
ਅਮਰਗੜ੍ਹ 148558
ਕੁੱਲ 1373898

09 ਫਰੀਦਕੋਟ (ਸੁਰੱਖਿਅਤ)
ਨਿਹਾਲ ਸਿੰਘ ਵਾਲਾ 188372
ਬਾਘਾ ਪੁਰਾਣਾ         161889
ਮੋਗਾ         185419
ਧਰਮਕੋਟ 168297
ਗਿੱਦੜਬਾਹਾ         149262
ਫਰੀਦਕੋਟ 144876
ਕੋਟਕਪੂਰਾ 144208
ਜੈਤੋਂ         137482
ਰਾਮਪੁਰਾ ਫੂਲ         153239
ਕੁੱਲ 1433044

10 ਫਿਰੋਜ਼ਪੁਰ
ਫਿਰੋਜਪੁਰ ਸ਼ਹਿਰ   181555
ਫਿਰੋਜ਼ਪੁਰ ਦਿਹਾਤੀ 174025
ਗੁਰੂ ਹਰ ਸਹਾਇ         149850
ਜਲਾਲਾਬਾਦ         186886
ਫਾਜ਼ਿਲਕਾ 160052
ਅਬੋਹਰ 155997
ਬੱਲੂਆਣਾ 167289
ਮਲੋਟ 158719
ਮੁਕਤਸਰ 164263
ਕੁੱਲ 1498636

11 ਬਠਿੰਡਾ
ਲੰਬੀ 149624

ਭੁੱਚੋ ਮੰਡੀ         171602
ਬਠਿੰਡਾ ਅਰਬਨ 195364
ਬਠਿੰਡਾ ਦਿਹਾਤੀ 147895
ਤਲਵੰਡੀ ਸਾਬੋ 143035
ਮੌੜ 152720
ਮਾਨਸਾ 196366
ਸਰਦੂਲਗੜ੍ਹ 164438
ਬੁਢਲਾਡਾ 175458
ਕੁੱਲ 1496502 

12 ਸੰਗਰੂਰ
ਲਹਿਰਾ 153463
ਦਿੜ੍ਹਬਾ 165343
ਸੁਨਾਮ 176671
ਭਦੌੜ         143686
ਬਰਨਾਲਾ 159057
ਮਹਿਲ ਕਲਾਂ         147877
ਮਲੇਰ ਕੋਟਲਾ         139718
ਧੂਰੀ         148279
ਸੰਗਰੂਰ 168213
ਕੁੱਲ 1402307

13 ਪਟਿਆਲਾ
ਨਾਭਾ         166775
ਪਟਿਆਲਾ ਦਿਹਾਤੀ 193378
ਰਾਜਪੁਰਾ 158439
ਡੇਰਾਬਸੀ 208690
ਘਨੌਰ 148279
ਸਨੌਰ         194765
ਪਟਿਆਲਾ 149365
ਸਮਾਣਾ 166197
ਸ਼ੁਤਰਾਣਾ 158674
ਕੁੱਲ 1544562


15ਵੀਆਂ ਲੋਕ ਸਭਾ ਚੋਣਾਂ ਵਿਚ ਵੱਖ-ਵੱਖ ਪਾਰਟੀਆਂ ਨੂੰ ਮਿਲੀਆਂ ਵੋਟਾਂ 
ਪਾਰਟੀ ਮਿਲੀਆਂ ਵੋਟਾਂ ਫੀਸਦੀ

ਕਾਂਗਰਸ 11.91 ਕਰੋੜ 28.55

ਬੀ.ਜੇ.ਪੀ. 7.84 ਕਰੋੜ         18.80

ਬੀ.ਐਸ.ਪੀ. 2.57 ਕਰੋੜ          6.17

ਐਸ.ਪੀ. 1.42 ਕਰੋੜ          3.42

ਸੀ.ਪੀ.ਆਈ.(ਐਮ) 2.22 ਕਰੋੜ   5.33

ਟੀ.ਐਮ.ਸੀ. 1.33 ਕਰੋੜ    3.20

ਐਨ.ਸੀ.ਪੀ. 2.04 ਕਰੋੜ           5.04

ਸ਼ਿਵ ਸੈਨਾ 64.54 ਕਰੋੜ   1.55

ਡੀ.ਐਮ.ਕੇ. 76.25 ਲੱਖ           1.83

ਏ.ਡੀ.ਐਮ.ਕੇ. 64.54 ਲੱਖ           1.67

ਬੀ.ਜੇ.ਡੀ. 66.12 ਲੱਖ           1.59

ਜੇ.ਡੀ.ਯੂ. 63.31 ਲੱਖ           1.52 


15ਵੀਂ ਲੋਕ ਸਭਾ ਵਿਚ ਪੰਜਾਬ ਦੀ ਪਾਰਟੀਵਾਰ ਸਥਿਤੀ 

ਕੁੱਲ ਹਲਕੇ :                         13
ਕਾਂਗਰਸ :               08 
ਸ਼੍ਰੋਮਣੀ ਅਕਾਲੀ ਦਲ :     04   
ਬੀ.ਜੇ.ਪੀ. :       01

ਹਲਕਾਵਾਰ ਸਥਿਤੀ 
1. ਗੁਰਦਾਸਪੁਰ ਕਾਂਗਰਸ ਸ਼੍ਰੀ ਪ੍ਰਤਾਪ ਸਿੰਘ ਬਾਜਵਾ

2. ਅੰਮ੍ਰਿਤਸਰ ਬੀ.ਜੇ.ਪੀ. ਸ਼੍ਰੀ ਨਵਜੋਤ ਸਿੰਘ ਸਿੱਧੂ

3. ਖਡੂਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਸ੍ਰੀ ਰਤਨ ਸਿੰਘ ਅਜਨਾਲਾ

4. ਜਲੰਧਰ (ਸੁ) ਕਾਂਗਰਸ ਸ਼੍ਰੀ ਮਹਿੰਦਰ ਸਿੰਘ ਕੇਪੀ

5. ਹੁਸ਼ਿਆਰਪੁਰ (ਸੁ) ਕਾਂਗਰਸ ਸ਼੍ਰੀਮਤੀ ਸੰਤੋਸ਼ ਚੌਧਰੀ

6. ਅਨੰਦਪੁਰ ਸਾਹਿਬ ਕਾਂਗਰਸ ਸ਼੍ਰੀ ਰਵਨੀਤ ਸਿੰਘ

7. ਲੁਧਿਆਣਾ ਕਾਂਗਰਸ ਸ਼੍ਰੀ ਮਨੀਸ਼ ਤਿਵਾੜੀ

8. ਫਤਿਹਗੜ੍ਹ ਸਾਹਿਬ  ਕਾਂਗਰਸ ਸ਼੍ਰੀ ਸੁਖਦੇਵ ਸਿੰਘ ਲਿਬੜਾ

9. ਫਰੀਦਕੋਟ (ਸੁ) ਸ਼੍ਰੋਮਣੀ ਅਕਾਲੀ ਦਲ ਸ਼੍ਰੀਮਤੀ ਪਰਮਜੀਤ ਕੌਰ ਗੁਲਸ਼ਨ

10. ਫਿਰੋਜ਼ਪੁਰ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਸ਼ੇਰ ਸਿੰਘ ਘੁਬਾਇਆ

11. ਬਠਿੰਡਾ ਸ਼੍ਰੋਮਣੀ ਅਕਾਲੀ ਦਲ ਸ਼੍ਰੀਮਤੀ ਹਰਸਿਮਰਤ ਕੌਰ

12. ਸੰਗਰੂਰ ਕਾਂਗਰਸ ਸ਼੍ਰੀ ਵਿਜੈਇੰਦਰ ਸਿੰਗਲਾ

13. ਪਟਿਆਲਾ ਕਾਂਗਰਸ ਸ਼੍ਰੀਮਤੀ ਪਰਨੀਤ ਕੌਰ

No comments:

Post a Comment