ਸਾਥੀ ਮਨਜੀਤ ਸਿੰਘ ਸੇਵਾ ਮੁਕਤ ਹੈਡਮਾਸਟਰ ਕਾਦੀਆਂ (ਗੁਰਦਾਸਪੁਰ) ਨੇ ਆਪਣੇ ਦੋਹਤਿਆਂ ਦੇ ਜਨਮ ਦਿਨ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 10000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ ਇਕ ਹਜ਼ਾਰ ਰੁਪਏ ਸਹਾਇਤਾ ਵਜੋਂ ਦਿੱਤੇ।
ਸ਼੍ਰੀਮਤੀ ਬਲਵਿੰਦਰ ਕੌਰ ਅਤੇ ਸ਼੍ਰੀ ਸ਼ੀਤਲ ਰਾਮ ਬੰਗਾ ਫਗਵਾੜਾ ਨਿਵਾਸੀ ਨੇ ਆਪਣੇ ਸਪੁੱਤਰ ਡਾ. ਸੰਦੀਪ ਸਿੰਘ ਬੰਗਾ ਦਾ ਸ਼ੁਭ ਵਿਆਹ ਮਿਤੀ 1.11.2015 ਨੂੰ ਡਾ. ਗਗਨਦੀਪ ਕੌਰ ਪੁੱਤਰੀ ਸ. ਕੁਲਵੰਤ ਸਿੰਘ/ਸ਼੍ਰੀਮਤੀ ਸਰਬਜੀਤ ਕੌਰ ਹੁਸ਼ਿਆਰਪੁਰ ਵਾਸੀ ਨਾਲ ਹੋਣ ਦੀ ਖੁਸ਼ੀ ਸਮੇਂ ਸੀ.ਪੀ.ਐਮ.ਪੰਜਾਬ (ਜਲੰਧਰ) ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਸ਼੍ਰੀਮਤੀ ਤਰਿਪਤਾ ਦੇਵੀ ਪਤਨੀ ਕਾਮਰੇਡ ਸਤਪਾਲ ਲੱਠ ਪਿੰਡ ਗੋਂਦਪੁਰ (ਹੁਸ਼ਿਆਰਪੁਰ) ਦੀ ਭਰਜਾਈ ਸ਼੍ਰੀਮਤੀ ਸਰਿਤਾ ਸ਼ਰਮਾ ਪਤਨੀ ਮਰਹੂਮ ਰਾਜਿੰਦਰ ਪ੍ਰਸ਼ਾਦ ਜੇ.ਈ. ਪੀਐਸਈਬੀ ਊਨਾ (ਹਿਮਾਚਲ ਪ੍ਰਦੇਸ਼) ਨੇ ਆਪਣੇ ਬੇਟੇ ਦੀ ਸ਼ਾਦੀ ਦੀ ਖੁਸ਼ੀ ਮੌਕੇ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਕਾਮਰੇਡ ਸਤਪਾਲ ਲੱਠ ਜ਼ਿਲ੍ਹਾ ਹੁਸ਼ਿਆਰਪੁਰ ਨੇ ਆਪਣੇ ਪੋਤਰੇ ਆਰਵ ਮੋਦਗਿੱਲ ਪੁੱਤਰ ਸ਼੍ਰੀਮਤੀ ਬੰਦਨਾ ਸ਼ਰਮਾ ਅਤੇ ਸੰਜੀਵ ਕੁਮਾਰ ਦੇ ਤੀਜੇ ਜਨਮਦਿਨ ਦੀ ਖੁਸ਼ੀ ਮੌਕੇ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਮੁਲਾਜ਼ਮ ਆਗੂ ਸਾਥੀ ਸ਼ਿਵ ਕੁਮਾਰ ਹੁਸ਼ਿਆਰਪੁਰ ਨੇ ਅਪਣੀ ਬੇਟੀ ਅਲਕਾ ਦੇ ਘਰ ਬੇਟੀ 'ਖੁਸ਼ੀ' ਦੇ ਜਨਮ ਲੈਣ 'ਤੇ ਸੀ.ਪੀ.ਐਮ.ਪੰਜਾਬ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
ਸਾਥੀ ਸਰਵਜੀਤ ਸਿੰਘ ਢੰਡਾ ਤਹਿਸੀਲ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਫਿਲੌਰ ਜ਼ਿਲ੍ਹਾ ਜਲੰਧਰ ਨੇ ਆਪਣੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਸੀ.ਪੀ.ਐਮ.ਪੰਜਾਬ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਸ਼੍ਰੀਮਤੀ ਵਿਜੇ ਲਕਸ਼ਮੀ ਪਤਨੀ ਮਾਸਟਰ ਬਲਵੰਤ ਰਾਮ ਪਿੰਡ ਥਾਣਾ (ਗੜ੍ਹਸ਼ੰਕਰ) ਵਲੋਂ ਆਪਣੇ ਸਪੁੱਤਰ ਪੁਨੀਤ ਕੁਮਾਰ ਦੀ ਸ਼ਾਦੀ ਕੁਮਾਰੀ ਨੀਲਮ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
ਸ਼੍ਰੀ ਰਣਜੀਤ ਸਿੰਘ ਜੇ.ਈ. ਸੁਭਾਸ਼ ਨਗਰ (ਤਲਵਾੜਾ) ਨੇ ਆਪਣੇ ਪੋਤਰੇ ਡਾਕਟਰ ਕਰਣ ਦੀ ਸ਼ਾਦੀ ਦੇ ਸ਼ੁਭ ਮੌਕੇ 'ਤੇ ਜਿਲ੍ਹਾ ਕਮੇਟੀ ਸੀ.ਪੀ.ਐਮ.ਪੰਜਾਬ (ਹੁਸ਼ਿਆਰਪੁਰ) ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਕਾਮਰੇਡ ਸੋਹਨ ਸਿੰਘ ਤਲਵਾੜਾ ਨੇ ਆਪਣੇ ਸਪੁੱਤਰ ਸਤਵਿੰਦਰ ਸਿੰਘ ਦੀ ਸ਼ਾਦੀ ਮੌਕੇ ਸੀ.ਪੀ.ਐਮ.ਪੰਜਾਬ ਹੁਸ਼ਿਆਰਪੁਰ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਕਾਮਰੇਡ ਕਸ਼ਮੀਰ ਸਿੰਘ ਬਦੇਸ਼ਾ (ਹਾਲ ਨਿਵਾਸੀ ਕਨੇਡਾ), ਪਿੰਡ ਮੰਢਾਲੀ (ਸ਼ਹੀਦ ਭਗਤ ਸਿੰਘ ਨਗਰ) ਪਰਿਵਾਰ ਵਲੋਂ ਆਪਣੀ ਸਪੁੱਤਰੀ ਦੀ ਸ਼ਾਦੀ ਸਮੇਂ ਸੀ.ਪੀ.ਐਮ.ਪੰਜਾਬ ਦੀ ਸੂਬਾ ਕਮੇਟੀ ਨੂੰ 9500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
ਕਾਮਰੇਡ ਹਰਜਾਪ ਸਿੰਘ ਪਿੰਡ ਖਡਿਆਲਾ ਸੈਣੀਆਂ (ਹੁਸ਼ਿਆਰਪੁਰ) ਨੇ ਆਪਣੀ ਬਤੌਰ ਸੈਂਟਰ ਹੈਡਟੀਚਰ ਸੇਵਾ ਮੁਕਤੀ 'ਤੇ ਸੀ.ਪੀ.ਐਮ.ਪੰਜਾਬ ਦੀ ਜ਼ਿਲ੍ਹਾ ਕਮੇਟੀ ਨੂੰ 5100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਦਿੱਤੀ।
ਕਾਮਰੇਡ ਕੁਲਤਾਰ ਸਿੰਘ ਸਲੇਮਪੁਰ (ਹੁਸ਼ਿਆਰਪੁਰ) ਨੇ ਆਪਣੇ ਸਪੁੱਤਰ ਸ਼੍ਰੀ ਸਤਵੰਤ ਸਿੰਘ ਦੇ ਸ਼ੁਭ ਵਿਵਾਹ ਦੇ ਮੌਕੇ 'ਤੇ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਕਾਮਰੇਡ ਮਲਕੀਤ ਸਿੰਘ ਸਲੇਮਪੁਰ ਦੇ ਇਟਲੀ ਨਿਵਾਸੀ ਸਪੁੱਤਰ ਸ਼੍ਰੀ ਕੁਲਵਿੰਦਰ ਸਿੰਘ ਨੇ ਪੰਜਾਬ ਫੇਰੀ ਸਮੇਂ ਸੀ.ਪੀ.ਐਮ. ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਸਾਥੀ ਸੁਖਵਿੰਦਰ ਸਿੰਘ ਅੰਮ੍ਰਿਤਸਰ ਨੇ ਆਪਣੀ ਸੇਵਾ ਮੁਕਤੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
ਸ੍ਰੀ ਅਜਾਇਬ ਸਿੰਘ ਜੇ.ਈ. ਪਿੰਡ ਆਬਿਆਨਾ ਕਲਾਂ (ਰੋਪੜ) ਨੇ ਆਪਣੇ ਸਪੁੱਤਰ ਅਮਰੀਕ ਸਿੰਘ ਦੀ ਸ਼ਾਦੀ ਦੀ ਖੁਸ਼ੀ ਮੌਕੇ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਸਾਥੀ ਸੁਖਵਿੰਦਰ ਸਿੰਘ ਧਮਾਣਾ ਨੇ ਆਪਣੇ ਸਪੁੱਤਰ ਜਸਪਾਲ ਸਿੰਘ ਅਤੇ ਭਤੀਜੀ ਕੁਲਵਿੰਦਰ ਕੌਰ ਦੀਆਂ ਸ਼ਾਦੀਆਂ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
No comments:
Post a Comment