Friday 3 October 2014

ਸਹਾਇਤਾ (ਸੰਗਰਾਮੀ ਲਹਿਰ-ਅਕਤੂਬਰ 2014)

ਸਾਥੀ ਪਰਿਆਗ ਦੱਤ ਰੇਲਵੇ ਡਰਾਈਵਰ ਲੁਧਿਆਣਾ ਨੇ ਆਪਣੀ ਸੇਵਾ ਮੁਕਤੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 3100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1100 ਰੁਪਏ ਸਹਾਇਤਾ ਵਜੋਂ ਦਿੱਤੇ।

ਮਾਸਟਰ ਸਾਧੂ ਰਾਮ ਵਿਰਲੀ ਨੇ ਆਪਣੀ ਪੋਤਰੀ ਸੰਵੇਦਨਾ ਪੁੱਤਰੀ ਡਾ. ਤੇਜਿੰਦਰ ਵਿਰਲੀ ਨੂੰ ਐਮ.ਬੀ.ਬੀ.ਐਸ. ਵਿਚ ਦਾਖਲਾ ਮਿਲਣ ਦੀ ਖੁਸ਼ੀ ਵਿਚ 'ਸੰਗਰਾਮੀ ਲਹਿਰ' ਲਈ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਬਲਵੀਰ ਸਿੰਘ ਗੋਗੀ, ਮੁਹੱਲਾ ਚੌਧਰੀਆਂ ਫਿਲੌਰ, ਜ਼ਿਲ੍ਹਾ ਜਲੰਧਰ ਦੇ ਭਰਾ ਜੋਗਾ ਸਿੰਘ ਢੰਡਾ ਸਪੁੱਤਰ ਦਲੀਪ ਸਿੰਘ ਢੰਡਾ ਨੇ ਆਪਣੀ ਰਿਟਾਇਰਮੈਂਟ ਦੀ ਖੁਸ਼ੀ ਮੌਕੇ ਤਹਿਸੀਲ ਕਮੇਟੀ ਸੀ.ਪੀ.ਐਮ.ਪੰਜਾਬ ਨੂੰ 4000 ਰੁਪਏ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। 

ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਕਾਮਰੇਡ ਰਘਬੀਰ ਸਿੰਘ ਪਿੰਡ ਧਲੋਰੀਆਂ (ਪਠਾਨਕੋਟ) ਨੇ ਆਪਣੀਆਂ ਪੋਤਰੀਆਂ ਗਗਨਦੀਪ ਕੌਰ ਅਤੇ ਹਰਗੁਣ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿਚ  ਜਿਲ੍ਹਾ ਕਮੇਟੀ ਸੀ.ਪੀ.ਐਮ.ਪੰਜਾਬ ਨੂੰ 1400 ਰੁਪਏ ਅਤੇ 'ਸੰਗਰਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਅਵਤਾਰ ਸਿੰਘ ਰੇਲਵੇ ਡਰਾਇਵਰ ਨੇ ਆਪਣੀ ਸੇਵਾ ਮੁਕਤੀ ਸਮੇਂ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਬਲਵੀਰ ਚੰਦ ਲਾਈਨਮੈਨ ਪਿੰਡ ਰੁੜਕੀ ਪ੍ਰਧਾਨ ਟੀ.ਐਸ.ਯੂ. ਸਬ ਡਿਵੀਜ਼ਨ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਨੇ ਆਪਣੀ ਸੇਵਾ ਮੁਕਤੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਪਾਲ ਸਿੰਘ ਨੰਬਰਦਾਰ, ਰੁੜਕਾ ਕਲਾਂ (ਜਲੰਧਰ) ਵਲੋਂ ਆਪਣੇ ਸਪੁੱਤਰ ਪਰਮਜੀਤ ਸਿੰਘ ਦੀ ਸ਼ਾਦੀ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 10000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

No comments:

Post a Comment