Thursday, 4 July 2013

ਸਹਾਇਤਾ (ਸੰਗਰਾਮੀ ਲਹਿਰ - ਜੂਨ 2013)

ਸਾਬਕਾ ਅਧਿਆਪਕ ਆਗੂ ਸਾਥੀ ਕਸ਼ਮੀਰ ਸਿੰਘ ਗਿੱਲ, ਸੰਧੂ ਕਾਲੋਨੀ ਛੇਹਰਟਾ (ਅੰਮ੍ਰਿਤਸਰ) ਨੇ ਆਪਣੀ ਬੇਟੀ ਰਤਨਦੀਪ ਕੌਰ ਦੀ ਸ਼ਾਦੀ ਕਾਕਾ ਹਰਵਿੰਦਰ ਸਿੰਘ ਸਿੱਧੂ (ਮੋਗਾ) ਨਾਲ ਹੋਣ ਦੀ ਖੁਸ਼ੀ ਵਿੱਚ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਬਲਬੀਰ ਸਿੰਘ ਸੈਣੀ, ਚੰਡੀਗੜ੍ਹ ਵੱਲੋਂ ਆਪਣੇ ਸਪੁੱਤਰ ਸ਼ੈਲੀ ਸਿੰਘ ਸੈਣੀ ਦੀ ਸ਼ਾਦੀ ਅਤੇ ਆਪਣੀ ਸੁਪਤਨੀ ਹਰਿੰਦਰਪਾਲ ਕੌਰ ਦੀ ਸੇਵਾ ਮੁਕਤੀ ਦੀ ਖੁਸ਼ੀ ਵਿਚ ਸੀ.ਪੀ.ਐਮ ਪੰਜਾਬ ਚੰਡੀਗੜ੍ਹ ਕਮੇਟੀ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼ਹੀਦ ਕਾਮਰੇਡ ਹਰਬੰਸ ਸਿੰਘ ਬੀਕਾ ਦੇ ਸ਼ਹੀਦੀ ਸਮਾਗਮ ਸਮੇਂ ਉਨ੍ਹਾਂ  ਦੇ ਪਰਿਵਾਰ ਵਲੋਂ ਸੀ.ਪੀ.ਐਮ ਪੰਜਾਬ ਜਿਲ੍ਹਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੂੰ 10,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ ਗਏ।

ਕਾਮਰੇਡ ਹਰਭਜਨ ਦਰਦੀ ਦੀ ਨੂੰਹ ਅਤੇ ਪੁੱਤਰ : ਸ਼੍ਰੀ ਮਤੀ ਰਾਜਵਿੰਦਰ ਕੌਰ ਸੰਧੂ ਅਤੇ ਸ਼੍ਰੀ ਵਰਿੰਦਰ ਸੰਧੂ, ਯੂ.ਕੇ ਵਾਸੀ ਨੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਪ੍ਰਕਾਸ਼ ਸਿੰਘ ਆਜ਼ਾਦ ਨੇ ਸ਼ਹੀਦ ਭਗਤ ਸਿੰਘ ਨੌਜ਼ਵਾਨ ਸਭਾ ਪੰਜਾਬ ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਨੂੰ 10,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼੍ਰੀ ਜਸਵੰਤ ਸਿੰਘ ਪੁਆਦੜਾ ਜ਼ਿਲ੍ਹਾ ਜਲੰਧਰ ਨੇ ਆਪਣੀ ਮਾਤਾ ਸ਼੍ਰੀਮਤੀ ਗੁਰਦੇਵ ਕੌਰ ਪਤਨੀ ਮਰਹੂਮ ਕਾਮਰੇਡ ਸੋਹਣ ਸਿੰਘ ਪੁਆਦੜਾ ਦੀਆਂ ਅਤਿੰਮ ਰਸਮਾਂ ਸਮੇਂ ਸੀ.ਪੀ.ਐਮ ਪੰਜਾਬ ਜਿਲ੍ਹਾ ਜਲੰਧਰ ਇਕਾਈ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਗੁਰਚਰਨ ਸਿੰਘ ਖੇਮ ਕਰਨ ਰੋਡ ਕਾਲੋਨੀ ਭਿਖੀਵਿੰਡ ਦੀਆਂ ਅੰਤਮ ਰਸਮਾਂ ਸਮੇਂ ਸਾਥੀ ਬਲਦੇਵ ਸਿੰਘ ਤਹਿਸੀਲ ਕਮੇਟੀ ਮੈਂਬਰ ਦਿਹਾਤੀ ਮਜ਼ਦੂਰ ਸਭਾ ਨੇ ਸੰਗਰਾਮੀ ਲਹਿਰ ਨੂੰ 100 ਰੁਪਏ ਅਤੇ ਤਹਿਸੀਲ ਤੇ ਸੂਬਾ ਕਮੇਟੀ ਦਿਹਾਤੀ ਮਜ਼ਦੂਰ ਸਭਾ ਪੰਜਾਬ ਨੂੰ 500-500 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼੍ਰੀ ਕਿਰਪਾਲ ਸਿੰਘ 'ਦਿਹੜ' ਪਿੰਡ ਠੀਕਰੀਵਾਲ ਵਲੋਂ ਆਪਣੇ ਨਵੇਂ ਘਰ ਬਰਨਾਲਾ ਵਿਖੇ ਰਿਹਾਇਸ਼ ਕਰਨ ਸਮੇਂ ਦਿਹਾਤੀ ਮਜ਼ਦੂਰ ਸਭਾ ਪੰਜਾਬ ਜ਼ਿਲ੍ਹਾ ਬਰਨਾਲਾ ਇਕਾਈ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼੍ਰੀ ਜਗਸ਼ੀਰ ਸਿੰਘ (ਭੋਲਾ) ਪਿੰਡ ਠੀਕਰੀਵਾਲ ਨੇ ਆਪਣੀ ਮਾਤਾ ਸ਼੍ਰੀਮਤੀ ਬਸੰਤ ਕੌਰ ਦੀ ਅਤਿੰਮ ਅਰਦਾਸ ਸਮੇਂ ਜਮਹੂਰੀ ਕਿਸਾਨ ਸਭਾ ਜਿਲ੍ਹਾ ਬਰਨਾਲਾ ਇਕਾਈ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਜਮਾਂਦਾਰ ਮੂਲ ਚੰਦ ਨੇ ਆਪਣੇ ਲੜਕੇ ਬਲਰਾਜ ਦੀ ਸ਼ਾਦੀ ਬੇਬੀ (ਸਪੁੱਤਰੀ ਸ਼੍ਰੀ ਰਾਮ ਲਾਲ ਹਰੀਜਨ ਬਸਤੀ ਮੋਗਾ) ਨਾਲ ਹੋਣ ਦੀ ਖੁਸ਼ੀ ਵਿੱਚ 500 ਰੁਪਏ ਸੀ.ਪੀ.ਐਮ ਪੰਜਾਬ ਸ਼ਹਿਰੀ ਕਮੇਟੀ ਅੰਮ੍ਰਿਤਸਰ, 200 ਰੁਪਏ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਅੰਮ੍ਰਿਤਸਰ ਅਤੇ 100 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ।

ਡਾ. ਕਰਮਜੀਤ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਨੇ ਕੁਰੂਕਸ਼ੇਤਰਾ ਯੂਨੀਵਰਸਟੀ ਤੋਂ ਪੰਜਾਬੀ ਵਿਭਾਗ ਦੇ ਮੁੱਖੀ ਵਜੋਂ ਸੇਵਾ ਮੁਕਤ ਹੋਣ 'ਤੇ ਸੀ.ਪੀ.ਐਮ ਪੰਜਾਬ ਨੂੰ 10,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।

ਵਿਸ਼ੇਸ਼ ਸਹਾਇਤਾ

ਐਨ.ਆਰ.ਐਮ.ਯੂ. ਫਿਰੋਜ਼ਪੁਰ ਜ਼ੋਨ ਦੇ ਸਾਬਕਾ ਡਵੀਜ਼ਨਲ ਸੈਕਟਰੀ ਕਾਮਰੇਡ ਟੀ.ਆਰ. ਗੌਤਮ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਤ੍ਰਿਪਤਾ ਗੌਤਮ ਦੇ ਲੜਕੇ ਅਤੇ ਨੂੰਹ ਡਾਕਟਰ ਅਨਿਲ ਗੌਤਮ ਅਤੇ ਡਾਕਟਰ ਸੋਨੀਆਂ ਗੌਤਮ ਅਸਟਰੇਲੀਆ ਵਾਸੀ ਨੇ ਸੀ.ਪੀ.ਐਮ. ਪੰਜਾਬ ਨੂੰ 50,000 ਰੁਪਏ ਪਾਰਟੀ ਫੰਡ ਅਤੇ ਇਕ ਹਜ਼ਾਰ ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ।

ਸਹਾਇਤਾ

ਡਾ. ਬਲਬੀਰ ਸਿੰਘ ਟਾਂਡਾ (ਜ਼ਿਲ੍ਹਾ ਹੁਸ਼ਿਆਰਪੁਰ) ਨੇ ਆਪਣੇ ਬੇਟੇ ਡਾ. ਸ਼ਕਤੀਪਾਲ ਸਿੰਘ ਦੇ ਬੱਚਿਆਂ ਅਨਹਦਪਾਲ, ਕੰਵਰ ਰਾਜ ਅਤੇ ਸਾਹਿਬ ਨੂਰ ਦੇ ਸਿਹਤਯਾਬ ਹੋਣ 'ਤੇ ਸੀ.ਪੀ.ਐਮ ਪੰਜਾਬ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਕੁਲਤਾਰ ਸਿੰਘ 'ਕੁਲਤਾਰ' ਨੇ ਆਪਣੇ ਪਲੇਠੇ ਗਜ਼ਲ ਸੰਗ੍ਰਹਿ 'ਸਰਘੀ ਦੀ ਸਰਗਮ' ਨੂੰ ਲੋਕ ਅਰਪਨ ਕਰਨ ਸਮੇਂ ਅਤੇ ਪੋਤੇ ਦਾਨਿਸ਼ਵੀਰ ਸਿੰਘ  ਦੇ ਜਨਮ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਨੂੰ 1100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼੍ਰੀਮਤੀ ਭੁਪਿੰਦਰ ਕੌਰ ਪੰਜਾਬੀ ਟੀਚਰ ਪਤਨੀ ਸਾਥੀ ਦਵਿੰਦਰ ਸਿੰਘ ਰਿਆੜ ਕਾਦੀਆਂ ਨੇ ਆਪਣੀ ਸੇਵਾ ਮੁਕਤੀ ਤੇ ਸੀ.ਪੀ.ਐਮ ਪੰਜਾਬ ਨੂੰ 1000 ਰੁਪਏ ਤੇ 'ਸੰਗਰਾਮੀ ਲਹਿਰ' 100 ਰੁਪਏ ਸਹਾਇਤਾ ਵਜੋਂ ਦਿੱਤੇ।

कामरेड बलबीर सिंह मेडमडा जिला फतेहाबाद (हरियाणा) के लडक़े जसबीर सिंह की शादी बीबी रबिंदर कौर के साथ होने की खुशी पर सी.पी.एम.पंजाब (हरियाणा) क ो 1000 रुपए एवं ‘संग्रामी लहर’ को 100 रुपए सहायता दी। 

No comments:

Post a Comment