Sunday, 1 January 2012

ਚੰਦਾ ਜਾਂ ਸਹਾਇਤਾ ਭੇਜਣ ਲਈ ਪਤਾ

'ਸੰਗਰਾਮੀ ਲਹਿਰ' ਦਾ ਚੰਦਾ ਜਾਂ ਸਹਾਇਤਾ ਮਨੀਆਰਡਰ ਜਾਂ ਚੈੱਕ ਰਾਹੀਂ ਭੇਜਦੇ ਸਮੇਂ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਮਨੀਆਰਡਰ/ਚੈੱਕ 

'ਮੈਨੇਜਰ, ਸੰਗਰਾਮੀ ਲਹਿਰ', 352/1, ਫਗਵਾੜੀ ਮੁਹੱਲਾ, ਗੜ੍ਹਾ, ਜਲੰਧਰ

ਦੇ ਨਾਂਅ ਹੇਠ ਹੀ ਭੇਜੇ ਜਾਣ ਅਤੇ ਆਪਣਾ ਪਤਾ ਵੀ ਮੋਟੇ ਤੇ ਸਪੱਸ਼ਟ ਅੱਖਰਾਂ 'ਚ ਲਿਖਿਆ ਜਾਵੇ।
- ਮੈਨੇਜਰ 'ਸੰਗਰਾਮੀ ਲਹਿਰ'

No comments:

Post a Comment